Blood Donet By Jasvinder Singh Hanumangarh Town
By Blood Bank today

20-Feb-2018 ਨੂ ਕਿਸੇ ਨੂ O+ Blood ਦੀ ਜਰੂਰਤ ਸੀ ਜੋ ਕਿ ਹਨੁਮਾਨਗਢ਼ ਦੇ ਸਰਕਾਰੀ ਹਸਪਤਾਲ ਵਿਕ ਚਾਹਿਦਾ ਕੀ ਅਤੇ ਮਰੀਜ ਗਰੀਬ ਪਰਿਵਾਰ ਤੋ ਸੀ


ਸਾਨੂ ਬਹੁਤ ਚੰਗਾ ਲਗਾ ਕੇ ਕਿਸੇ ਗਰੀਬ ਦੀ ਸੇਵਾ ਕਰਨ ਦਾ ਮੌਕਾ ਮਿਲਿਯਾ ਹੈ ਅਤੇ ਇਸ ਨਿਸ਼ਕਾਮ ਸੇਵਾ ਵਿਚ ਅਪਨਾਪਨ ਜਿਹਾ ਮਹਿਸੂਸ ਹੋਯਾ

 Share